02/05/2014
ਨੀ ਧੀਏ . . . . Ji mummy
ਰੋਟੀਆਂ ਪਕਾਈਆਂ No mummy
ਦਾਲ ਬਣਾਈ No mummy
ਤੈਨੂੰ ਸ਼ਰਮ ਨਾ ਆਈ No mummy
ਰੋਟੀ ਨਹੀ ਆਉਂਦੀ ਤੈਨੂੰ,, ਨਾਹੀ ਆਉਦੀ ਹੈ ਬਣਾਉਣੀ ਤੈਨੂੰ ਦਾਲ
ਫ਼ੇਰ ਕਹਿਣਾ ਸੱਸ ਕੁਟਦੀ ਕੁਟਦੀ ਘੋਟਣੇ ਨਾਲ ..... hahaha