Dhaliwal architect

Dhaliwal architect Contact information, map and directions, contact form, opening hours, services, ratings, photos, videos and announcements from Dhaliwal architect, Barnala.

26/05/2025
19/04/2025

dhaliwal _architect800 Dhaliwal Architect
Architectural Drawings | Building Design | Building
Construction | Interior Design I

dhaliwal _architect800 Dhaliwal ArchitectArchitectural Drawings | Building Design | BuildingConstruction | Interior Desi...
18/04/2025

dhaliwal _architect800 Dhaliwal Architect
Architectural Drawings | Building Design | Building
Construction | Interior Design I

11/10/2023

-house design,

11/10/2023

design

18/07/2023
02/05/2023

ਚੀਚੀ ਤੇ ਲਹੂ ਲਾ ਕੇ ਸ਼ਹੀਦ ਨਹੀਂ ਅਖਵਾਇਆ ਜਾ ਸਕਦਾ । ਗੱਲ੍ਹਾਂ ਤੇ ਤਿੰਨ ਲਕੀਰਾਂ ਮਾਰ ਕੇ ਦੇਸ਼ ਭਗਤ , ਯੋਧੇ ਨਹੀਂ ਅਖਵਾਇਆ ਜਾ ਸਕਦਾ । ਤਿਰੰਗੇ ਚ ਲਿਪਟ ਕੇ ਆਉਣਾ ਪੈਂਦਾ ਏ ਏਸ ਮੁਕਾਮ ਲਈ ।
ਸ਼ਹੀਦ ਪਿਤਾ ਦੇ ਕਦਮਾਂ ਚ ਕਦਮ ਧਰਦਾ ਪੰਜਾਬ ਦਾ ਏਹ ਨੌਜਵਾਨ ਪੁੱਤਰ , ਲਾਂਸ ਨਾਇਕ ਕੁਲਵੰਤ ਸਿੰਘ ,ਏਸ ਦੇਸ਼ ਲਈ ਜਾਨ ਨਿਛਾਵਰ ਕਰ ਗਿਆ , ਲਗਭਗ ਚੌਵ੍ਹੀ ਸਾਲ ਬਾਦ ਆਪਣੇ ਪਿਤਾ ਸੰਗ ਸ਼ਹੀਦੀ ਕਾਫਲੇ ਚ ਜਾ ਰਲ਼ਿਆ । ਕੰਧ ਤੇ ਟੰਗੀ ਪਿਤਾ ਦੀ ਫੋਟੋ ਦੇ ਕੋਲ ਖੁਦ ਵੀ ਫੋਟੋ ਬਣ ਕੇ ਰਹਿ ਗਿਆ ਏਹ ਨੌਜਵਾਨ , ਤੇ ਪਿੱਛੇ ਛੱਡਗਿਆ ਭਰ ਜਵਾਨ ਵਿਧਵਾ ਪਤਨੀ , ਫੁੱਲਾਂ ਵਰਗੀ ਬੇਟੀ ਤੇ ਮਾਸੂਮ ਪੁੱਤਰ । ਜਿਸ ਮਾਹੌਲ ਵਿੱਚ ਖੁਦ ਪਲ਼ਿਆ ਸੀ , ਬਿਲਕੁੱਲ ਓਸੇ ਮਾਹੌਲ ਵਿੱਚ ਪਲ਼ਣ ਲਈ ਛੱਡ ਗਿਆ ਏ ਆਪਣੇ ਬੱਚਿਆਂ ਨੂੰ ।
ਪਰ ਸਿਤਮ ਜ਼ਰੀਫੀ ਵੇਖੋ, ਏਸ ਮੁਲਕ ਨੇ ਸਾਨੂੰ ਅੱਜ ਤੱਕ ਵੀ ਆਪਣੇ ਨਹੀਂ ਸਮਝਿਆ, ਪਲ ਪਲ ਬੇਗਾਨਗੀ ਦਾ ਅਹਿਸਾਸ ਕਰਵਾਇਆ ਏ । ਖੈਰ , ਓਹ ਲੋਕ ਆਪਣਾ ਕਰਮ ਕਰਦੇ ਰਹਿਣਗੇ , ਅਸੀਂ ਆਪਣਾ ਕਰਦੇ ਰਹਾਂਗੇ । ਗੱਦਾਰਾਂ ਦੇ ਘਰ ਗੀਦੀ ਹੀ ਜੰਮਣਗੇ , ਪਰ ਯੋਧਿਆਂ ਦੀ ਕੁਲ ਵਿੱਚ ਯੋਧੇ ਹੀ ਜਨਮ ਲੈਣਗੇ , ਜਿੰਨ੍ਹਾਂ ਦਾ ਨਾਮ ਲੈੰਦਿਆਂ ਹਮੇਸ਼ਾਂ ਮਾਣ ਮਹਿਸੂਸ ਹੋਵੇਗਾ ।

Address

Barnala
148105

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+91 85560 34800

Website

Alerts

Be the first to know and let us send you an email when Dhaliwal architect posts news and promotions. Your email address will not be used for any other purpose, and you can unsubscribe at any time.

Share