30/05/2026
ਪ੍ਰਾਇਮਰੀ ਸਕੂਲ ਵਾਲਾ ਏਰੀਆ
ਵਾਰਡ ਨੰਬਰ 7 ਮੁੰਡੀ ਖਰੜ
ਇੱਥੇ ਵੀ ਹਰ ਸਾਲ ਬਰਸਾਤਾ ਵਿੱਚ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਹੈ
ਸਰਕਾਰ ਨੂੰ ਏ ਵੀ ਪਹਿਲ ਦੇ ਆਦਾਰ ਤੇ ਕੰਮ ਕਰਨੇ ਚਾਹੀਦੇ ਨੇ
ਤੁਹਾਡਾ ਦਾਸ ਹਰਪ੍ਰੀਤ ਸਿੰਘ ਲਾਲੀ
ਵਾਰਡ ਨੰਬਰ 7 ਮੁੰਡੀ ਖਰੜ