Mintu OG

Mintu OG 🚀Creative Outlet of Mintu OG.
✨ Talks ✨ Reactions ✨ Experiences

13/08/2026

ਬੇਅਦਬੀ ਕਾਂਡ ਦਾ ਨਤੀਜ਼ਾ! ਸੁਖਬੀਰ ਬਾਦਲ ਤੇ ਦੂਜੀ ਵਾਰੀ ਹਮਲਾ

09/08/2026

90 ਫੁੱਟ ਲੰਮੀ ਸੁਰੰਗ ਤੋਂ ਲੈ ਕੇ ਅੱਜ ਦੀ 10 ਦਿਨਾਂ ਦੀ ਪੈਰੋਲ ਦੀ ਮੰਗ ਤੱਕ… ਭਾਈ ਜਗਤਾਰ ਸਿੰਘ ਹਵਾਰਾ ਦੀ ਕਹਾਣੀ ਦੇ ਕਈ ਅਣਸੁਣੇ ਪੰਨੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨਾਲ ਮਿਲਣ ਲਈ 10 ਦਿਨਾਂ ਦੀ ਪੈਰੋਲ ਦੇਣ ਦੀ ਅਪੀਲ ਕੀਤੀ ਗਈ ਹੈ।

SikhHistory AkalTakht Parole MintuOG PunjabiNews PunjabUpdate

04/08/2026

Nokia ਦੇ keypad ਵਾਲੇ ਦਿਨਾਂ ਤੋਂ ਲੈ ਕੇ touchscreen smartphones ਤੱਕ — what a phenomenal transformation! 🔥
ਉਹ ਸਮਾਂ ਜਦੋਂ Snake game ਹੀ entertainment ਸੀ, ringtone ਚੁਣਨੀ ਇੱਕ ਵੱਡੀ ਗੱਲ ਸੀ, ਤੇ battery ਕਈ ਦਿਨ ਚੱਲ ਜਾਂਦੀ ਸੀ. 😂
ਫਿਰ ਆਏ color displays, camera phones, memory cards… ਅਤੇ ਹੌਲੀ-ਹੌਲੀ keypad ਦੀ ਜਗ੍ਹਾ touchscreen ਨੇ ਲੈ ਲਈ.
Nokia 1100 ਤੋਂ Samsung J2 Duos ਤੱਕ, every phone was more than just a device — ਹਰ ਇੱਕ ਨਾਲ ਕੋਈ ਨਾ ਕੋਈ memory ਜੁੜੀ ਹੋਈ ਆ. 🥹📱
ਅੱਜ phone ਇੱਕ mini-computer ਬਣ ਚੁੱਕਾ ਹੈ… ਪਰ ਉਹ keypad phone ਵਾਲੀ feeling ਅੱਜ ਵੀ unmatched ਆ. ❤️
ਤੁਹਾਡਾ ਪਹਿਲਾ phone ਕਿਹੜਾ ਸੀ? 👇

23/07/2026
🎉 Facebook recognized me as a top rising creator this week!
20/07/2026

🎉 Facebook recognized me as a top rising creator this week!

18/07/2026

Black Day for Indian Democracy 😥

16/07/2026

🇮🇳 ਕੀ ਬਣੂ ਸਾਡੇ ਦੇਸ਼ ਦਾ?

ਆਜ਼ਾਦੀ ਸਿਰਫ਼ ਵੋਟ ਪਾਉਣ ਦਾ ਨਾਮ ਨਹੀਂ ਹੁੰਦੀ।

ਜਦੋਂ ਸਵਾਲ ਪੁੱਛਣ ਵਾਲਿਆਂ 'ਤੇ ਕੇਸ ਦਰਜ ਹੋਣ,
ਜਦੋਂ ਪੱਤਰਕਾਰ ਗਾਇਬ ਹੋਣ ਦੀਆਂ ਖ਼ਬਰਾਂ ਆਉਣ,
ਜਦੋਂ ਫ਼ਿਲਮਾਂ ਤੇ ਕੰਟੈਂਟ 'ਤੇ ਪਾਬੰਦੀਆਂ ਲੱਗਣ,
ਜਦੋਂ ਮਹਿੰਗਾਈ ਆਮ ਆਦਮੀ ਦੀ ਕਮਰ ਤੋੜ ਦੇਵੇ,
ਤਾਂ ਸਵਾਲ ਪੁੱਛਣਾ ਜ਼ਰੂਰੀ ਬਣ ਜਾਂਦਾ ਹੈ।

ਇਹ ਵੀਡੀਓ ਕਿਸੇ ਪਾਰਟੀ ਲਈ ਨਹੀਂ, ਸਗੋਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਨ ਲਈ ਹੈ।

🎥 ਇਸ ਵੀਡੀਓ ਵਿੱਚ ਗੱਲ ਕੀਤੀ ਹੈ: • Freedom of Speech & Expression • Creators ਅਤੇ Journalists ਨਾਲ ਜੁੜੇ ਵਿਵਾਦ • Film bans • ਮਹਿੰਗਾਈ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ • ਲੋਕਤੰਤਰ ਵਿੱਚ ਸਵਾਲ ਪੁੱਛਣ ਦੀ ਅਹਿਮੀਅਤ

ਸਾਡੇ ਦੇਸ਼ ਦਾ ਹਾਲੇ ਹੋਰ ਕੀ ਹਾਲ ਹੋਣਾ... ਇਹ ਤਾਂ ਰੱਬ ਹੀ ਜਾਣਦਾ।

💬 ਤੁਹਾਡੀ ਰਾਏ ਕੀ ਹੈ? Comment ਵਿੱਚ ਆਪਣੀ ਸੋਚ ਜ਼ਰੂਰ ਦੱਸੋ।

⚠️ ਨੋਟ: ਇਸ ਵੀਡੀਓ ਦਾ ਮਕਸਦ ਜਨਤਕ ਮੁੱਦਿਆਂ 'ਤੇ ਚਰਚਾ ਕਰਨਾ ਹੈ। ਕਿਸੇ ਵੀ ਵਿਅਕਤੀ ਜਾਂ ਸੰਸਥਾ ਖ਼ਿਲਾਫ਼ ਨਫ਼ਰਤ ਫੈਲਾਉਣਾ ਜਾਂ ਹਿੰਸਾ ਨੂੰ ਉਕਸਾਉਣਾ ਇਸਦਾ ਉਦੇਸ਼ ਨਹੀਂ ਹੈ।

FilmBan Inflation Democracy CurrentAffairs IndianPolitics News PunjabiContent VoiceOfPeople

🎉 Facebook recognized me for starting engaging conversations and producing inspiring content among my audience and peers...
16/07/2026

🎉 Facebook recognized me for starting engaging conversations and producing inspiring content among my audience and peers!

Address

Sangrur

Website

Alerts

Be the first to know and let us send you an email when Mintu OG posts news and promotions. Your email address will not be used for any other purpose, and you can unsubscribe at any time.

Shortcuts

Share