Kala Cement & Sanitary Store Kubbe

Kala Cement & Sanitary Store Kubbe ACC Cement

ਇਹ ਭੈਣ ਅਮਨਦੀਪ ਕੌਰ ਮੇਰੇ ਗੁਆਂਢੀ ਚਾਚਾ ਗੁਰਮੇਲ ਸਿੰਘ ਦੀ ਧੀ ਹੈ ਜੋ ਪਿੰਡ ਕਾਲੇ ਬਾਂਦਰ ( ਬਠਿੰਡਾ ) ਵਿਖੇ ਵਿਆਹੀ ਹੋਈ ਹੈ , ਭੈਣ ਅਮਨਦੀਪ ਕੌਰ...
01/05/2026

ਇਹ ਭੈਣ ਅਮਨਦੀਪ ਕੌਰ ਮੇਰੇ ਗੁਆਂਢੀ ਚਾਚਾ ਗੁਰਮੇਲ ਸਿੰਘ ਦੀ ਧੀ ਹੈ ਜੋ ਪਿੰਡ ਕਾਲੇ ਬਾਂਦਰ ( ਬਠਿੰਡਾ ) ਵਿਖੇ ਵਿਆਹੀ ਹੋਈ ਹੈ , ਭੈਣ ਅਮਨਦੀਪ ਕੌਰ ਬਠਿੰਡੇ ਇਕ ਡਰਾਈਕਲੀਨ ਦੀ ਦੁਕਾਨ ਤੇ ਕੰਮ ਕਰਦੀ ਹੈ , ਭੈਣ ਅਮਨਦੀਪ ਕੌਰ ਹਰ ਰੋਜ ਦੀ ਤਰਾਂ ਮਿਹਨਤ ਨਾਲ ਕੰਮ ਕਰਦੀ ਹੈ ਪਿਛਲੇ ਦਿਨੀ ਉਹਨਾ ਦੀ ਦੁਕਾਨ ਤੇ ਇਕ ਬਠਿੰਡੇ ਦਾ ਪਰਿਵਾਰ ਕੱਪੜੇ ਦੇ ਕੇ ਚਲਾ ਜਾਦਾਂ ਹੈ ਤੇ ਕੁਝ ਘੰਟਿਆ ਬਾਅਦ ਜਦੋ ਭੈਣ ਉਹਨਾ ਕੱਪੜਿਆ ਨੂੰ ਲਿਫ਼ਾਫੇ ਵਿੱਚੋ ਬਾਹਰ ਕੱਢਦੀ ਹੈ ਤਾਂ ਇਕ ਲੇਡੀਜ਼ ਸੂਟ ਵਿੱਚੋ 8 ਤੋਲਿਆ ਦਾ ਰਾਣੀ ਹਾਰ ਮਿਲਦਾ ਹੈ ਜਿਸ ਦੀ ਕੀਮਤ 12 ਲੱਖ ਤੋ ਉਪਰ ਸੀ , ਫਿਰ ਭੈਣ ਦੁਕਾਨ ਦੇ ਮਾਲਕ ਨੂੰ ਇਹ ਗੱਲ ਦੱਸਦੀ ਹੈ ਤਾਂ ਦੁਕਾਨਦਾਰ ਮਾਲਕ ਉਹਨਾ ਨੂੰ ਫੋਨ ਲਾ ਕੇ ਇਸ ਹਾਰ ਵਾਰੇ ਦੱਸ ਦਿੰਦਾ ਹੈ , ਫਿਰ ਉਹ ਪਰਿਵਾਰ ਆ ਕੇ ਭੈਣ ਅਮਨਦੀਪ ਕੌਰ ਦੀ ਇਮਾਨਦਾਰੀ ਦੇਖ ਕੇ ਬਹੁਤ ਖੁਸ਼ ਹੋਏ, ਭੈਣ ਦਾ ਮਾਨ ਸਨਮਾਨ ਵੀ ਕੀਤਾ ਉਸ ਪਰਿਵਾਰ ਨੇ , ਭੈਣ ਅਮਨਦੀਪ ਕੌਰ ਦਾ ਘਰ ਵਾਲਾ ਬੱਸ ਡਰਾਈਵਰ ਹੈ ਉਸ ਬਾਈ ਨੂੰ ਵੀ ਚਾਰ ਸਾਲ ਪਹਿਲਾ ਸੀਟ ਦੇ ਉਪਰੋ ਚਾਰ ਤੋਲੇ ਸੋਨਾ ਮਿਲਿਆ ਸੀ , ਬਾਈ ਨੇ ਉਹਨਾ ਮਾਲਕਾ ਨੂੰ ਸੋਨਾ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ
ਭੈਣ ਅਮਨਦੀਪ ਕੌਰ ਦੀ ਇਸ ਇਮਾਨਦਾਰੀ ਦੀ ਚਰਚਾ ਬਹੁਤ ਹੋ ਰਹੀ ਏ ,
ਯੁੱਗ ਯੁੱਗ ਜੀਓ ਭੈਣ ਅਮਨਦੀਪ ਕੌਰ
Copy
Share Plz

ਪਸੂਆ ਵਾਲੇ ਫੁਆਰੇ ਆ ਗਏ
17/05/2025

ਪਸੂਆ ਵਾਲੇ ਫੁਆਰੇ ਆ ਗਏ

ਪੱਖੇ ਈ ਪੱਖੇ ਆ ਗਏ ਆਪਣੀ ਦੁਕਾਨ ਤੇ ...
12/05/2025

ਪੱਖੇ ਈ ਪੱਖੇ ਆ ਗਏ ਆਪਣੀ ਦੁਕਾਨ ਤੇ ...

25/09/2024
23/07/2024

ਸੰਧੂ ਸੀਮਿੰਟ ਸਟੋਰ ਧਨੌਲਾ ਤੇ ਅੱਜ 50000 ਰੂਪਏ ਦੀ ਹੋਈ ਚੋਰੀ ਦੀ ਲਾਈਵ ਵੀਡਿਓ ਸ਼ੇਅਰ ਕਰੋ ਵੀਰੇ

25/01/2024

ਬਿਨਾ ਲਾਈਟ ਤੋਂ ਚਲਦਾ...

24/01/2024

Page follow kro 🙏♥️

23/01/2024

ਟਾਈਲ ਕੈਮੀਕਲ Adhesiv

Address

Vpo Kubbe Dump Dhanaula
Barnala
148105

Telephone

+919781098880

Website

Alerts

Be the first to know and let us send you an email when Kala Cement & Sanitary Store Kubbe posts news and promotions. Your email address will not be used for any other purpose, and you can unsubscribe at any time.

Contact The Business

Send a message to Kala Cement & Sanitary Store Kubbe:

Share