ਦਰਦਾਂ ਦੇ ਦਰਿਆ

ਦਰਦਾਂ ਦੇ  ਦਰਿਆ MarJana Mndear

06/03/2013

ਨਾ ਫੌਟੌਆ ਮੇਰੀਆ ਵੇਖਿਆ ਕਰ, ਫੇਰ ਤੂੰ ਕਹੇਗੀ mander ਨਾਲ ਪਿਆਰ ਹੌ ਗਿਆ,
ਦਿਲ ਤੇਰਾ ਟੁੱਟ ਜਾਉਗਾ ਸੋਹਣੀਏ, ਜੇ ਮੈਥੌ ਇਨਕਾਰ ਹੋ ਗਿਆ| Sharan bhai rupa

06/03/2013

ਕੋਈ ਸਿਆਣੀ ਜੀ ਕੁੜੀ ਮਿਲ ਜਾਵੇ
.
.
.
.
ਕਮਲੀ ਮੈਂ ਆਪੇ ਕਰ ਦਉ

28/02/2013

ਇੱਕ ਿਦਨ ਤੇਰੇ ਿਦਲ ਿਵੱਚ ਮੇਰੇ
ਲਈ ਇੰਨੀ ਥਾਂ ਹੋਵੇਗੀ, ♥
ਤੂੰ ਰੋਣੋ ਨੀ ਹੱਟਣਾ ਤੇ ♥
ਮੈਥੋਂ ਵਾਿਪਸ ਨੀ ਆਇਆ ਜਾਣਾ ;-Mandear

28/02/2013

♡ ਕੋਈ ਸੌਂ ਰਿਹਾ ਸੜਕ ਕਿਨਾਰੇ ਤੇ__,
♡ ਕੋਈ ਕਰਦਾ ਐਸ਼ ਚੁਬਾਰੇ ਤੇ__,
♡ ਕੋਈ ਤਰਸੇ ਬੇਹੇ ਟੁੱਕਰ ਨੂੰ__,
♡ ਕੋਈ ਪੀਕੇ ਚੱਬੇ ਕੁੱਕੜ ਨੂੰ__,
♡ ਕਿਤੇ ਭੁੱਖੇ ਨਿਆਣੇ ਸੁੱਤੇ ਨੇ__,
♡ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ__,
♡ ਕਿਤੇ ਨੰਗਾ ਕੰਬੇ ਰਾਹਾਂ ਤੇ__,
♡ ਕਿਤੇ ਟੰਗੇ ਕੋਟ ਨੇ ਬਾਹਾਂ ਤੇ__,
... ♡ ਇੱਥੇ ਕੀ ਕੀ ਕਾਰੇ ਹੁੰਦੇ ਨੇਂ__,
♡ ਰਿਸਵਤ ਨਾਲ ਗੁਜਾਰੇ ਹੁੰਦੇ ਨੇ__,
... ♡ ਮੈ ਸੰਗਦਾ ਤੈਨੂੰ ਦੱਸਣ ਤੋਂ__,
♡ ਤੇਰੇ ਸਾਹਮਣੇ ਸਾਰੇ ਹੁੰਦੇ ਨੇ__,
♡ ਕਦੀ ਬੰਦਾ ਬਣ ਕੇ ਆ ਰੱਬਾ__,
♡ ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ__,
♡ ਇਸੇ ਗੱਲ ਦੀ ਖਾਤਿਰ ਮੈਂ ਤੈਨੂੰ__,
♡ ਹੇਠ ਬੁਲਾਉਣਾਂ ਚਾਹੁੰਦਾ ਹਾਂ__,Mandear

27/02/2013

ਅੱਜ ਰੁੱਸ ਲੈ ਤੂੰ ਜਿੰਨਾਂ ਰੁੱਸ ਸਕਦੀ,,
ਮੈਂ ਤਿਆਰ ਹਾਂ ਤੈਨੂੰ ਮਨਾਉਣ ਵਾਸਤੇ..
ਜਿਸ ਦਿਨ ਮੈਂ ਰੁੱਸਗਿਆ,,ਰੁਲ ਜਾਏਂਗੀ.....
ਮੇਰੀ ਲਾਸ਼ ਨੂੰ ਹਸਾਉਣ ਵਾਸਤੇ...... . . . . . . . . *Gurjeet Singh
*

06/02/2013

Pyaar Karke Jatayein Ye Jaruri To Nahi,
Yaad Karke Koi Bataye Ye Jaruri To Nahi,
Rone Wala To Dil Me Hi Ro Leta Hai,
Aankh Me Aansoon Aayein Ye Jaruri To Nahi…

Laga kr aag seeny mein chaly ho tm kahan ham'dam........ Abhi to raakh urrny mein tamaasha or bhi ho ga.......!!""""""""...
03/02/2013

Laga kr aag seeny mein chaly ho tm kahan ham'dam........
Abhi to raakh urrny mein tamaasha or bhi ho ga.......!!
"""""""""""" Gurjeet singh""""""""""""""""""""""""''''' ਦਰਦਾਂ ਦੇ ਦਰਿਆ

03/02/2013

ਪਲੀਜ ਲਾਈਕ ਮਾਈ ਪੇਜ ਦਰਦਾਂ ਦੇ ਦਰਿਆ{ਮਰ ਜਾਣਾ ਮੰਡੇਰ}
""""""""""""""""""""""""""""""""""""""""""""""""""""""""""""""""""""""""""""".,
,
"""""""""""""""""""""""""""""Gurjeet Singh""""""""""""""""""""""""""""""""

Address

ਭਾਈ ਰੂਪਾ
Bathinda
151106

Telephone

9872540921

Website

Alerts

Be the first to know and let us send you an email when ਦਰਦਾਂ ਦੇ ਦਰਿਆ posts news and promotions. Your email address will not be used for any other purpose, and you can unsubscribe at any time.

Share