05/07/2023
ਕੰਮ ਤੇ ਤੁਸੀਂ ਖੁਦ ਭੀ ਕਰਵਾ ਸਕਦੇ ਹੋ ਪਰ ਸਾਡੇ ਕੰਮ ਚ ਸਾਡੀ ਜ਼ਿਮੇਬਾਰੀ ਹੋਵੇਗੀ ਤੇ ਨਾਲ ਹੀ ਅੱਸੀ ਜ਼ਕੀਨ ਬਣਾਉਣੀ ਹੈ
ਸਾਡੇ ਲੀ ਇਹ ਕੰਮ ਨਹੀਂ ਧਰਮ ਹੈ!!
ਤੁਹਾਡੇ ਕੰਮ ਨੂੰ ਤਸੱਲੀਬਕ੍ਸ਼੍ ਕਰਨਾ ਹੀ ਸਾਡਾ ਅਸਲੀ ਕੰਮ੍ ਹੈ.
ਸਿਓਂਕ ਤੇ ਸਾਫ ਸਫਾਈ ਕਰਵਾਉਣ ਵਾਲੇ ਜ਼ਰੂਰ sampark ਕਰਨ
ਧੰਨਵਾਦ