22/07/2023
Dhuri plants ☘️☘️🍀 care takers...... ਆਪਣੇ ਬੂਟੇ ਨੂੰ ਲਗਾਓ ਅਤੇ ਉਸਨੂੰ ਰੁੱਖ ਬਣਾ ਦਵੋ ਜੀ।
Only 300rs per month
ਪਹਿਲਾ ਬੈਚ ਅਸ਼ੋਕਾ ਰੁੱਖ ਦਾ ਹੈ ਜੌ ਕੀ ਬੱਬਣ ਪੂਰ ਵਾਲੀ ਨਹਿਰ ਤੋਂ ਟਰੱਕ ਯੂਨੀਅਨ ਧੂਰੀ ਤੱਕ ਹੋਵੇਗਾ ਜੀ। ਤੁਹਾਡੇ ਬੂਟੇ ਦੀ ਜਾਣਕਾਰੀ ਤੁਹਾਨੂੰ ਇਸ ਪੇਜ ਉਪਰ ਮਿਲਦੀ ਰਹੇਗੀ 🙏🙏🙏🙏🙏🙏