G9 F1 Hybrid Vegitabls Nursery Behram

G9 F1 Hybrid Vegitabls Nursery Behram F1 hybrid vegitabls and flowers nursery behram all typs of vegitabls nursery avilable like chilli, t

22/12/2024
Ready for transplant F1
14/09/2023

Ready for transplant F1

14/08/2023
Califlower seeds
14/08/2023

Califlower seeds

16/07/2023

ਵਾਹਿਗੁਰੂ ਭਲੀ ਕਰੇ🙏🏻ਖ਼ਬਰਾਂ ਚੰਗੀਆਂ ਨਹੀਂ ਆ ਰਹੀਆਂ

ਹਿਮਾਚਲ ਚ ਅਗਲੇ 40 ਘੰਟਿਆਂ ਦੌਰਾਨ ਬੇਹੱਦ ਭਾਰੀ ਬਾਰਿਸ਼ ਦੀ ਚੇਤਾਵਨੀ,ਕੁਝ ਥਾਵਾਂ ਤੇ ਬੱਦਲ ਫਟਣਗੇ,120 ਤੋਂ 300mm ਤੱਕ ਬਾਰਿਸ਼ ਹੋਵੇਗੀ, ਗੋਬਿੰਦ ਸਾਗਰ ਝੀਲ ਸਮੇਤ ਸਾਰੀਆਂ ਝੀਲਾਂ ਚ ਪਾਣੀ ਦੀ ਖਤਰਨਾਕ ਆਮਦ ਹੋਵੇਗੀ ਇਸ ਕਾਰਨ ਡੈਮਾਂ ਤੋਂ ਹੋਰ ਪਾਣੀ ਛੱਡਣਾ ਪੈ ਸਕਦਾ ਹੈ, ਫਿਲਹਾਲ ਮਾਲਵੇ ਦੇ ਕੁਝ ਹਿਸਿਆਂ ਸਵੇਰ ਤੋਂ ਹੁਣ ਤੱਕ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਰੁਕ ਰੁਕ ਕੇ ਜਾਰੀ ਅਗਲੇ ਵੇਰਵੇ ਰਾਤ ਨੂੰ ☠️☠️☠️☠️☠️
Agricultural Gyan & Weather

20/04/2023

#ਗੜੇਮਾਰੀ #ਮੀਂਹ

ਗੁਰੂਹਰਸਹਾਏ ,ਪਿੰਡ ਸ਼ਰੀਂਹ ਵਾਲਾ ਬਰਾੜ ,ਫਿਰੋਜ਼ਪੁਰ
3:13pm,20/4

Video: ਲਖਵਿੰਦਰ

29/01/2023

New bottel guard seed

10/01/2023

#ਮੀਂਹਅਪਡੇਟ #ਬੱਦਲਵਾਹੀ #ਕਿਣਮਿਣ #ਬਫ਼ਵਾਰੀ

ਲੰਮੇ ਵਕਫ਼ੇ ਬਾਅਦ ਪੰਜਾਬ ਮੀਂਹ ਲਈ ਤਿਆਰ

ਪਰਸੋਂ 11ਜਨਵਰੀ ਨੂੰ ਤਕਰੀਬਨ ਸਾਰੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਕਿਣਮਿਣ ਤੇ ਮੀਂਹ ਦੀਆਂ ਹਲਕੀਆਂ ਫੁਹਾਰਾਂ ਪੈਣਗੀਆਂ ਕਿਤੇ-ਕਿਤੇ ਦਰਮਿਆਨੀ ਫੁਹਾਰ ਵੀ ਪਵੇਗੀ।

12-13 ਜਨਵਰੀ ਵਗਦੇ ਤੇਜ ਪੁਰੇ ਤੇ ਗਰਜ-ਲਿਸ਼ਕ ਨਾਲ ਮੀਂਹ ਦੇ ਹਲਕੇ/ਦਰਮਿਆਨੇ ਛਰਾਟੇੰ ਪੰਜਾਬ ਦੇ 50-60% ਇਲਾਕਿਆਂ ਚ ਪੈਣਗੇ।ਇਹ ਗਰਜ਼ ਆਲੇ ਬੱਦਲ ਮੁੱਖ ਤੌਰ ਤੇ ਮਾਝੇ-ਦੁਆਬੇ ਤੇ ਪੁਆਧ ਚ ਬਣਨਗੇ।

ਜਿਲ੍ਹੇਵਾਰ ਗੱਲ ਕਰੀਅੇ ਤਾ ਪਠਾਨਕੋਟ,ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਨਵਾਂਸ਼ਹਿਰ,ਕਪੂਰਥਲਾ,ਲੁਧਿਆਣਾ,ਰੋਪੜ,ਮੋਹਾਲੀ-ਚੰਡੀਗੜ੍ਹ ,ਫ਼ਤਹਿਗੜ੍ਹ ਸਾਹਿਬ ਦੇ ਜਿਆਦਾਤਰ ਖੇਤਰਾ ਚ ਦਰਮਿਆਨੀ ਬਾਰਿਸ਼ ਦੀ ਓੁਮੀਦ ਹੈ ਨਾਲ ਹੀ ਕਿਤੇ-ਕਿਤੇ ਬਰੀਕ ਗੜ੍ਹੇਮਾਰੀ ਹੋਵੇਗੀ।੧/੨ ਥਾਂ ਗੜ੍ਹੇਮਾਰੀ ਜਿਆਦਾ ਸਮਾਂ ਹੋਣ ਕਰਨ ਕੁਝ ਸੈੰਟੀਮੀਟਰ ਵਾਲੀ ਬਰਫ਼ ਦੀ ਪਰਤ ਬਣਾ ਸਕਦੀ ਹੈ।

ਅੰਮ੍ਰਿਤਸਰ,ਤਰਨਤਾਰਨ ਸਾਹਿਬ,ਮੋਗਾ,ਮਲੇਰਕੋਟਲਾ,ਪਟਿਆਲਾ,ਅੰਬਾਲਾ ਜਿਲ੍ਹਿਆਂ ਦੇ ਅੱਧੇ ਕੁ ਖੇਤਰਾ ਚ ਗਰਜ ਨਾਲ ਵੀ ਹਲਕੇ/ਦਰਮਿਆਨੇ ਛਰਾਟੇ ਪੈ ਸਕਦੇ ਹਨ।

ਬਾਕੀ ਮਾਲਵੇ ਚ 12/13 ਧੁੰਦ ਵਾਲੇ ਵਾਲੇ ਬੱਦਲ ਜਾ ਧੁੱਪ ਚ ਥੋੜ੍ਹੀ ਥਾਂ ਫੁਹਾਰ ਪੈ ਸਕਦੀ ਹੈ।

14 ਸਵੇਰ ਤਾਈ ਧਾਰ ਕਲਾਂ, ਪਠਾਨਕੋਟ,ਗੁਰਦਾਸਪੁਰ,ਦਸੂਹਾ-ਮੁਕੇਰਿਆਂ ਖੇਤਰ ਇਸ ਸਿਸਟਮ ਕਾਰਨ ਬਰਸਾਤੀ ਹਲਚਲ ਬਣੀ ਰਹਿ ਸਕਦੀ ਹੈ।

#ਬਰਫ਼ਵਾਰੀ
11,12,13,14 ਜਨਵਰੀ ਜੰਮੂ-ਕਸ਼ਮੀਰ ਤੇ ਹਿਮਾਚਲ ਚ ਲੰਬੀ ਓੁਡੀਕ ਦੇ ਬਾਅਦ ਭਾਰੀ ਬਰਫ਼ਵਾਰੀ ਹੋਵੇਗੀ। ਸ੍ਰੀਨਗਰ,ਡਲਹੌਜੀ,ਮਨਾਲੀ,ਸ਼ਿਮਲਾ ਇਸ ਸਿਆਲ ਦੀ ਪਹਿਲੀ ਬਰਫ਼ਵਾਰੀ ਹੋਵੇਗੀ।
ਸੋਲਨ,ਮੈਕਲੋਡਗੰਜ ਤੇ ਕਸੌਲੀ ਵਰਗੇ ਨੀਵ ਪਹਾੜੀ ਖੇਤਰਾ ਚ ਵੀ ਬਰਫ਼ ਡਿੱਗ ਸਕਦੀ ਹੈ ਖਾਸਕਰ 13-14 ਨੂੰ ਇਨ੍ਹਾ ਹੀ ਨਹੀਂ ਚਿੰਤਪੁਰਨੀ ਜਾ ਧਾਰ ਕਲਾਂ ਤਹਿਸੀਲ ਚ ਵੀ ਮਾੜੇ-ਮੋਟੇ ਆਸਾਰ ਬਰਫ਼ਵਾਰੀ ਦੇ ਰਹਿਣਗੇ।

ਮੀਂਹ ਤੇ ਬਰਫ਼ਵਾਰੀ ਮਗਰੋ ਪ੍ਰਦੂਸ਼ਣ ਘਟੇਗਾ ਤੇ ਕੋਲਡ ਫਰੰਟ ਨਾਲ ਮਿਲ 15,16,17 ਪੰਜਾਬ ਚ ਕੜਾਕੇ ਦੀ ਠੰਡ ਦੇ ਦਿਨ ਲੱਗਦੇ ਜਾਪ ਰਹੇ ਜਨ ਓੁਝ ਬਹੁਤੇ ਆਸਾਰ ਹਨ ਕਿ ਧੁੰਦ ਨਾਲ severe ਕੋਲਡ ਡੇਅ ਲੱਗਣਗੇ ਪਰ ਜੇਕਰ ਧੁੱਪ ਲੱਗੀ ਤਾ ਰਾਤ ਤੇ ਸਵੇਰ ਦਾ ਪਾਰਾ ਮਾਇਨਸ ਚ ਖਿਸ਼ਕੇਗਾ।

https://youtu.be/ddRT3lZ_zgs
19/12/2022

https://youtu.be/ddRT3lZ_zgs

्कार दोस्तों मैं आपका दोस्त KN MAURYA मैं उत्तराखंड से हूं और पूरे भारत में किसानों को जहर मुक्त फा...

Address

Jalandhar

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917889020128

Website

Alerts

Be the first to know and let us send you an email when G9 F1 Hybrid Vegitabls Nursery Behram posts news and promotions. Your email address will not be used for any other purpose, and you can unsubscribe at any time.

Share