Gurinder dhaliwal

Gurinder dhaliwal Contact information, map and directions, contact form, opening hours, services, ratings, photos, videos and announcements from Gurinder dhaliwal, Home improvement, Moga.

29/07/2013

ਜਾਤ-ਪਾਤ ਵਿੱਚ ਕੀ ਰੱਖਿਆ... ??
ਔਖੇ ਟਾਈਮ ਤੇ ਜਿਹੜਾ ਖੜ ਗਿਆ
ਅਸਲੀ ਯਾਰ
ਤਾਂ ਉਹਨੂੰ ਕਹਿੰਦੇ
ਨੇ___.

29/07/2013

ਮੈਡਮ :- ਜੇ ਤੇਰੀ ਜੇਭ ਵਿਚ 1000 ਦੇ ਦੋ ਨੋਟ ਹੋਣ ਤਾਂ ਤੂੰ ਕੀ ਸੋਚੁੰਗਾ...
Pappu :- ਮੈਂ ਸੋਚੁੰਗਾ "ਕਿਤੇ ਸਾਲੀ ਬਾਪੁ ਦੀ ਪੈਂਟ ਤਾਂ ਨੀ ਪਾ ਲਈ....

29/07/2013

ਕੁੜੀ ਮੁੰਡੇ ਨੂੰ :- ਮੇਰੀ Facebook ਤੇ iD
ਤਾ ਬਨਾp7ਤੀ ਹੁਣਆ ਵੀ ਦੱਸ ਦੇ Status Like ਕਿਦਾਕਰਨਾ |
ਮੁੰਡਾ :- Like ਤੇ Click ਕਰਕੇ |
ਕੁੜੀ :- O ਤਾ Unlike ਹੋ ਜਾਦਾ |
ਦੇਖਲੋ ਦਿਮਾਗ ਕੁੱੜੀਆ ਦਾ.... —

29/07/2013

ਔਖੇ ਵੇਲੇ ਦੁਨਿਆਂ ਤਾਂ ਬਸ ਪਿੱਠ ਵਿਖਾਉਦੀ ਏ...
ਜਿਉਂਦੀ ਰਹੇ "Maa" ਮੇਰੀ ਜੋ Chunni ਪਾੜ ਕੇ ਮਲ੍ਹਮ ਲਾਉਂਦੀ ਏ....
love u mom....

29/07/2013

ਤੈਨੂੰ ਕਹਿਣ ਤੋਂ ਸਦਾ ਹੀ ਰਹਿੰਦਾ ਸੰਘਦਾ, ਪਲ ਪਲ ਤੇਰੇ ਬਿਨਾਂ ਔਖਾ ਲੰਘਦਾ
ਕਦੇ ਜਿੰਦਗੀ 'ਚ ਹੋਵੇਂ ਤੂੰ ਉਦਾਸ ਨਾ, ਰਹਿੰਦਾ ਰੱਬ ਤੋਂ ਦੁਆਵਾਂ ਸਦਾ ਮੰਗਦਾ.... dhaliwal..

29/07/2013

ਹਰ ਸਾਹ ਵਿੱਚ ਉਸਨੂੰ ਮੰਗਾ ਫਰਿਆਦ ਕਰਕੇ..!!
ਕਿਵੇਂ ਲੁਕ ਲੁਕ ਰੋਵਾਂ ਲੋਕਾਂ ਤੋਂ ਨਕਾਬ ਕਰਕੇ...!!
ਜਦੋਂ ਮਿੱਠੀ ਨੀਂਦੇ ਸੋ ਜਾਂਦੀ ਦੁਨੀਆ ਸਾਰੀ...!!
ਮੈਂ ਉਸ ਵੇਲ਼ੇ ਰੋਂਵਾ ਉਹਨੂੰ ਯਾਦ ਕਰਕੇ...!!dhaliwal

Address

Moga
142055

Website

Alerts

Be the first to know and let us send you an email when Gurinder dhaliwal posts news and promotions. Your email address will not be used for any other purpose, and you can unsubscribe at any time.

Share