16/09/2025
ਅੱਜ ਦਾ Bug of the Day – Thrips (ਥ੍ਰਿਪਸ) 🪰
🌱 ਥ੍ਰਿਪਸ ਦੀਆਂ ਸ਼ਰਾਰਤਾਂ 🌱
👉 “ਅਸੀਂ ਛੋਟੇ ਹਾਂ… ਪਰ ਨੁਕਸਾਨ ਵੱਡਾ ਕਰਦੇ ਹਾਂ!”
👉 ਪੱਤਿਆਂ ’ਤੇ ਚਾਂਦੀ ਵਰਗੀਆਂ ਲਾਈਨਾਂ ਖਿੱਚ ਦੇਂਦੇ ਹਾਂ – ਜਿਵੇਂ ਕਿਸੇ ਨੇ ਪੇਂਟ ਕਰ ਦਿੱਤਾ ਹੋਵੇ 🎨
👉 ਫੁੱਲਾਂ ਨੂੰ ਫਿੱਕਾ ਕਰ ਕੇ, ਰੰਗ ਹੀ ਚੁਰਾ ਲੈਂਦੇ ਹਾਂ 🌸
👉 ਕਈ ਵਾਰੀ ਤਾਂ ਵਾਇਰਸ ਦੀ ਸਵਾਰੀ ਵੀ ਕਰ ਲੈਂਦੇ ਹਾਂ 🚑
💡 ਥ੍ਰਿਪਸ ਨੂੰ ਕਾਬੂ ਕਰਨ ਦਾ ਫਾਰਮੂਲਾ 💡
✔️ ਨੀਮ ਤੇਲ ਦਾ ਛਿੜਕਾਅ – ਕੁਦਰਤੀ “ਸੁਗੰਧੀ ਵਾਲਾ ਬੰਬ” 🌿
✔️ ਪੀਲੇ ਚਿਪਕਣ ਵਾਲੇ ਟ੍ਰੈਪ – “ਸਵਾਰੀ ਸਿੱਧੀ ਫਸ ਜਾਵੇਗੀ” 🟨
✔️ ਕੁਦਰਤੀ ਦੁਸ਼ਮਣ – minute pirate bug (ਥ੍ਰਿਪਸ ਦਾ ਵੱਡਾ ਦੁਸ਼ਮਣ) ⚔️
😆 ਥ੍ਰਿਪਸ ਦਾ ਸੁਨੇਹਾ:
“ਸਾਨੂੰ ਨਾ ਸਮਝੋ ਮਾਮੂਲੀ… ਅਸੀਂ ਤਾਂ ਚੁੱਪਕੇ-ਚੁੱਪਕੇ ਪੂਰਾ ਬਾਗ ਖਾਲੀ ਕਰ ਸਕਦੇ ਹਾਂ!”