20/02/2022
ਅੱਜ ਵੋਟਾਂ ਆਲੇ ਦਿਨ ਇਕ ਗੱਲ ਦੇਖੀ।।
ਹਰ ਪੁੱਤ ਜਾਂ ਪੋਤਾ ਆਪਣੇ ਬਜ਼ੁਰਗ ਨੂੰ ਵੋਟ ਪਾਉਣ ਲਈ ਬੜੇ ਪਿਆਰ ਸਤਿਕਾਰ ਨਾਲ ਲੈਕੇ ਆ ਰਿਹਾ ਸੀ, ਜੇ ਓਹ ਇੰਨਾ ਪਿਆਰ ਸਤਿਕਾਰ ਆਪਣੇ ਬਜ਼ੁਰਗਾਂ ਨੂੰ ਹਰ ਰੋਜ਼ ਦੇਣ ਤਾਂ ਸਵਰਗ ਧਰਤੀ ਉਪਰ ਹੀ ਆ ਜਾਵੇਂ।।