ਸਾਡਾ ਪਿੰਡ ਢੱਡਾ

ਸਾਡਾ ਪਿੰਡ ਢੱਡਾ ♥ SaT sRi aKaL JiIiIiIIi............... ...♥ ♥ ஜஜ ਜੱਟ ' ਦੀ ਯਾਰੀ ਸੱਬ ਨਾਲੋ ਨਿਆਰੀ ஜஜ
TE
ஜஜ ਦੁੱਸ਼ਮਨੀ ਤਾਲੀਬਾਨ ਨਾਲੋ ਵੀ ਮਾੜੀ ஜஜ.....

14/11/2024
ਵਾਹਿਗੁਰੂ ਜੀ ਕੀ ਕ੍ਰਿਪਾ ਨਾਲ ਅੱਜ ਪਿੰਡ ਜਗਪਾਲ ਪੁਰ ਖੇਡ ਮੇਲੇ ਤੇ ਸਾਡੇ ਪਿੰਡ ਢੱਡੇ ਦੇ ਟੀਮ ਨੇ 70 ਕਿੱਲੋ ਭਾਰ ਦਾ ਕਬੱਡੀ ਮੈਚ ਜਿੱਤ ਕੇ ਦੂਸਰ...
20/03/2022

ਵਾਹਿਗੁਰੂ ਜੀ ਕੀ ਕ੍ਰਿਪਾ ਨਾਲ ਅੱਜ ਪਿੰਡ ਜਗਪਾਲ ਪੁਰ ਖੇਡ ਮੇਲੇ ਤੇ ਸਾਡੇ ਪਿੰਡ ਢੱਡੇ ਦੇ ਟੀਮ ਨੇ 70 ਕਿੱਲੋ ਭਾਰ ਦਾ ਕਬੱਡੀ ਮੈਚ ਜਿੱਤ ਕੇ ਦੂਸਰੇ🥈ਨੰਬਰ ਤੇ ਰਹੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆ, ਪ੍ਰਮਾਤਮਾ ਸਭ ਨੂੰ ਨਸ਼ਿਆਂ ਤੋਂ ਦੂਰ ਰੱਖੇ ਤੇ ਖੇਡਾਂ ਵਿੱਚ ਉਤਸ਼ਾਹ ਵਧਾਵੇ 🏆✌🏻

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲ...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥

ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ🙏🏼

sat sri akal ji sareya nu ahh munda apne naal de pind ( ਬੀੜ ਢੰਡੋਲੀ ) da hai Jisda accident ho geya hai te munde di gale ...
19/08/2021

sat sri akal ji sareya nu ahh munda apne naal de pind ( ਬੀੜ ਢੰਡੋਲੀ ) da hai
Jisda accident ho geya hai te munde di gale di awaaz vali nali damage ho gyi hai jis da kharcha ( 4 lakh ) dseya hai doctor’s ne ghar di gribi kr ke ilaz nahi kra skde jo v mere veer bhen ess munde di help kr skde a ta jrrur kro vadh toh vadh share kro 🙏🏻
ehna de contact num - 98726 57116
- 95012 87027

ਅੱਜ ਸਿੱਖ ਜਗਤ ਦਾ ਨਵਾਂ ਸਾਲਨਾਨਕਸ਼ਾਹੀ ਸੰਮਤ 553  ਅਰੰਭ ਹੋਣ ਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰ ਜੀ ਸਮੂਚੀ ਲੋਕਾਈ ਦਾ ਭਲਾ ਕਰਨ ਸਿੱਖ ਕੌਮ ਨੂ...
14/03/2021

ਅੱਜ ਸਿੱਖ ਜਗਤ ਦਾ
ਨਵਾਂ ਸਾਲ
ਨਾਨਕਸ਼ਾਹੀ ਸੰਮਤ 553 ਅਰੰਭ ਹੋਣ ਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰ ਜੀ ਸਮੂਚੀ ਲੋਕਾਈ ਦਾ ਭਲਾ ਕਰਨ ਸਿੱਖ ਕੌਮ ਨੂੰ ਚੜ੍ਹਦੀਕਲਾ ਹਰ ਮੈਦਾਨੇ ਫਤਿਹ ਬਖਸ਼ੇ

10/12/2020

🚩

07/12/2020

 uncle from - 🇬🇧 ’s🚜✊🏻

07/12/2020

 Jassi Purewal from - 🇺🇸 ’s 🚜 ✊🏻✊🏻🚩

07/12/2020

from- 🇨🇦 🚜

07/12/2020

 pajji from 🇬🇧 ’s 🚜

Address

Phagwara
144407

Website

Alerts

Be the first to know and let us send you an email when ਸਾਡਾ ਪਿੰਡ ਢੱਡਾ posts news and promotions. Your email address will not be used for any other purpose, and you can unsubscribe at any time.

Share