Punjab Ave NY

Punjab Ave NY Contact information, map and directions, contact form, opening hours, services, ratings, photos, videos and announcements from Punjab Ave NY, 97-27 116th St, South Richmond Hill, New York, NY.

04/28/2022

#ਪਵਣੁ_ਗੁਰੂ_ਪਾਣੀ_ਪਿਤਾ_ਮਾਤਾ_ਧਰਤਿ_ਮਹਤੁ।।
🌳🌳🌳🌳🌳🌳🌳🌳

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਇਸ ਧਰਤੀ ਉੱਤੇ ਸਵਰਗ ਮਾਨਣ ਤਾਂ ਆਓ ਰਲ ਮਿਲ ਇਸ ਧਰਤੀ ਨੂੰ ਬਚਾਈਏ।

#ਰੁੱਖ_ਲਗਾਓ_ਧਰਤ_ਬਚਾਓ

10/09/2021

ਤੁਹਾਡੀ ਅਰਦਾਸ ਦੀ ਲੋੜ ਭਾਈ ਰਵੀ ਸਿੰਘ ਲਈ 🙏🏼🙏🏼
Ravi Singh-Khalsa Aid

ਪਿਛਲੇ ਕਾਫ਼ੀ ਸਮੇਂ ਤੋਂ ਭਾਈ ਸਾਹਬ ਦੇ ਗੁਰਦਿਆਂ ਦੇ ਉਪਰੇਸ਼ਨ ਦਾ ਇੰਤਜ਼ਾਰ ਹੋ ਰਿਹਾ ਹੈ । ਨਿਰੰਤਰ ਡਾਕਟਰਾਂ ਦੀਆਂ ਸਲਾਹਾਂ,ਟੈਸਟ ਜਾਰੀ ਹਨ। ਕਲ ਵੀ ਇਹਨਾਂ ਟੈਸਟਾਂ ਦੌਰਾਨ ਭਾਈ ਸਾਹਬ ਦੇ ਗਲੇ ਤੋਂ ਕੈਮਰੇ ਨਾਲ ਅੰਦਰ ਤੱਕ ਨਿਰੇਖਣ ਕੀਤਾ ਗਿਆ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਭਾਈ ਸਾਹਬ ਦੀ ਚੜ੍ਹਦੀਕਲਾ ਲਈ ਅਰਦਾਸ ਕਰੋ ਤਾਂ ਜੋ ਭਾਜੀ ਜਲਦ ਸਿਹਤਯਾਬ ਹੋ ਕੇ ਸੰਗਤਾਂ ਦੀ ਸੇਵਾ ਵਿੱਚ ਜੁੱਟ ਜਾਣ 🙏🏼🙏🏼

07/14/2021

ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਨਾਲ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੜਦੀਕਲਾ ਵਾਲੇ ਯੋਧੇ ਦਾ ਸਾਰੇ ਡੱਟ ਕੇ ਸਾਥ ਦਿਉ।ਪਰਵਾਨਾ ਜੀ ਲਈ ਸ਼ੇਅਰ ਜਰੂਰ ਕਰੋ ਤੁਹਾਡਾ ਸ਼ੇਅਰ ਪਰਵਾਨਾ ਜੀ ਨੂੰ ਇਨਸਾਫ ਦਵਾ ਸਕਦਾ।

06/24/2021

ਇਸ ਵੀਰ ਦੀ ਕਰੋ ਦੱਬ ਕੇ ਸਪੋਟ 🙏

06/23/2021

ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ 'ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾ ਤੇ ਲਗਾਤਾਰ 7 ਮਹੀਨੇ ਤੋ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾ ਲਈ ਨਿਭਾ ਰਹੇ ਨੇ ਰਾਮ ਸਿੰਘ ਰਾਣਾ ਜੀ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ.
ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ 🙏plz share this

Address

97-27 116th St, South Richmond Hill
New York, NY
11419

Alerts

Be the first to know and let us send you an email when Punjab Ave NY posts news and promotions. Your email address will not be used for any other purpose, and you can unsubscribe at any time.

Share